ਕਲਯੁਗ ਗੀਤ ਨੂੰ ਮਿਲ ਰਿਹਾ ਬਹੁਤ ਪਿਆਰ , ਸੁੱਖੀ ਧਾਲੀਵਾਲ

ਪਿੰਡ ਕਿੰਗਰਾ ਜ਼ਿਲ੍ਹਾ ਸਿਰਸਾ (ਹਰਿਆਣਾ)ਦਾ ਰਹਿਣ ਵਾਲਾ ਕਲਾਕਾਰ ਸੁੱਖੀ ਧਾਲੀਵਾਲ ਦਾ ਗੀਤ ਕਲਯੁਗ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਗੀਤ ੳਨਾ ਦੇ ਅਪਣੇ YOUTUBE ਚੈਨਲ ਸੁੱਖੀ ਧਾਲੀਵਾਲ ਕਿੰਗਰਾ ਤੇ ਰਿਲੀਜ਼ ਕੀਤਾ ਗਿਆ ਹੈ, ਇਸ ਗੀਤ ਨੂੰ ਲਿਖਿਆ ਬਹੁਤ ਹੀ ਵਧੀਆ ਗੀਤਕਾਰ ਦੇਵ ਕਿੰਗਰਾ ਜੀ ਨੇ , ਅਤੇ ਇਸ ਗੀਤ ਨੂੰ ਮਿਊਜ਼ਿਕ ਧੁਨਾਂ ਨਾਲ ਸ਼ਿੰਗਾਰਿਆ ਹੈ ਮਿਨ ਡ ਬਵਲਜ ਜੀ ਨੇ, ਅਤੇ ਇਸ ਦੇ ਪਰਡੂਸਰ ਸੁੱਖੀ ਧਾਲੀਵਾਲ, ਅਤੇ ਵਿਡੀਉ ਕੀਤੀ ਹੈ, ਵਨੂ ਨੇ ਅਤੇ ਹੋਰ ਉਨ ਵਾਲੇ ਗਾਨੇ ਤਹਾਨੂੰ ਜਲਦੀ ਉਨਾਂ ਦੇ ਚੈਨਲ ਸੁੱਖੀ ਧਾਲੀਵਾਲ ਕਿੰਗਰਾ ਤੇ ਸੁਣਨ ਨੂੰ ਮਿਲਣ ਗਏ ਤੇ ਸੰਗੀਤ ਦਿਆਂ ਵਰੀਕਿਆ ਉਨ੍ਹਾਂ ਨੇ ਉਸਤਾਦ ਰਾਗੀ ਹਰਦੇਵ ਸਿੰਘ ਜੀ ਬਠਿੰਡਾ ਤੋਂ ਲਈ ਉਨ੍ਹਾਂ ਨੂੰ ਬਚਪਨ ਤੋਂ ਪੁਰਾਣੇ ਕਲਾਕਾਰ ਸੁਣਨ ਦਾ ਸ਼ੋਕ ਸੀ ਜਿਵੇਂ ਅਮਰ ਸਿੰਘ ਚਮਕੀਲਾ ਅਤੇ, ਕੁਲਦੀਪ ਮਾਣਕ, ਅਤੇ ਗੁਰਦਾਸ ਮਾਨ, ਕਰਤਾਰ ਸਿੰਘ ਰਮਲਾ ਜੀ

Leave a Reply

Your email address will not be published. Required fields are marked *