ਬਾਪੂ , ਕੰਚਨ ਖੇੜੀ

ਤੇਰੇ ਮੋਢੇ ਚੜ੍ਹਨਾ ਸਿਰਫ ਇਕ ਬਹਾਨਾ ਸੀ..
ਅਸਲ ਗੱਲ ਇਹ ਕਿ ਉਥੋਂ ਦਿਖਦਾ ਪੂਰਾ ਜ਼ਮਾਨਾ ਸੀ..
ਤੇਰੀ ਜੇਬ ਦੇ ਦੱਸ ਰੁੱਪਏ ਚ ਸਭ ਖਰੀਦਣ ਦੀ ਤਾਕਤ ਸੀ..
ਸਾਰਾ ਮੇਲਾ ਅਪਣਾ ਕੁਛ ਨਾ ਬੇਗਾਨਾ ਸੀ..
ਤੇਰੀ ਬੁੱਕਲ ਚ ਮਿਲਦੀ ਮੈਨੂੰ ਅਜ਼ਾਦੀ .
ਜਦ ਸਕੂਲੋ ਲੈਣ ਆਂਦਾ ਸੀ..
ਨੋਚ ਨੋਚ ਕੇ ਖਾਣ ਨੂੰ ਫਿਰਦਾ ਜਾਲਮ ਜ਼ਮਾਨਾ..
ਕਿਸੇ ਨੇ ਨੀ ਚਾਉਣਾ ਜਿਨਾਂ ਤੂੰ ਮੈਨੂੰ ਚਾਹੁੰਦਾ ਸੀ..

Leave a Reply

Your email address will not be published. Required fields are marked *