ਪਿਛਲੇ ਦਿਨੀਂ ਗਾਇਕ ਬਲਕਾਰ ਖਾਨ ਦਾ ਨਵਾਂ ਗੀਤ (ਦੁਨੀਆਂ)ਰਲੀਜ਼ ਕੀਤਾ ਗਿਆ।
ਇਸ ਗੀਤ ਨੂੰ ਬਲਕਾਰ ਖਾਨ ਜੀ ਨੇ ਖੁਦ ਲਿਖਿਆ ਤੇ ਗਾਇਆ ਹੈ।ਜੋ ਸਰੋਤੀਆ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕਰੀਏ ਇਸ ਗੀਤ ਦੇ ਮਿਊਜ਼ਿਕ ਬਾਰੇ ਇਸ ਗੀਤ ਨੂੰ ਸੂਰਾਂ ਚ ਪਰੋ ਕੇ ਸ਼ਿੰਗਾਰੀਆ ਹੈ।ਬੈਸਟ ਮਿਊਜ਼ਿਕ ਵੱਲੋਂ।ਇਸ ਗੀਤ ਦਾ ਵੀਡੀਓ ਤਿਆਰ ਕੀਤੀ ਹੈ। ਜੁਗਰਾਜ ਕੁਲਾਰਾਂ ਤੇ ਗਿੰਨੀ ਸੰਗਰੂਰ ਵੱਲੋਂ ਜੋ ਕਮਾਲ ਦਾ ਸੁਮੇਲ ਰਿਹਾ।
ਗੱਲਬਾਤ ਕਰਦਿਆਂ ਗਾਇਕ ਬਲਕਾਰ ਖਾਨ ਨੇ ਕਿਹਾ ਕਿ ਸਰੋਤੇ ਇਸ ਗੀਤ ਦੁਨੀਆਂ ਨੂੰ ਵੀ ਬਹੁਤ ਪਿਆਰ ਬਖਸ਼ਣ ਗੇ ਜਿਸ ਤਰ੍ਹਾਂ ਪਹਿਲਾਂ ਆਏ ਸਾਰੇ ਗੀਤਾਂ ਨੂੰ ਮਾਣ ਦਿੱਤਾ ਹੈ।ਇਹ ਗੀਤ ਯੂ ਟਿਊਬ ਚੈਨਲ ਜੇ ਕੇ ਆਡਿਊ ਤੋਂ ਰਲੀਜ਼ ਕੀਤਾ ਗਿਆ ਹੈ।ਜੋ ਖ਼ੂਬ ਚਰਚਾ ਹੈ
ਬਾਈ ਸਿੱਧੂ ਮੁਸੇਵਾਲੇ ਦੀ ਯਾਦ ਨੂੰ ਸਮਰਪਿਤ ਗੀਤ ( ਦੁਨੀਆਂ) ਕੀਤਾ ਰਲੀਜ਼ਸਮਾਣਾ 31ਮਾਰਚ ਜੁਗਰਾਜ ਕੁਲਾਰਾਂ

